About us

    

ਸਾਡੇ ਬਾਰੇ

ਕਰਤੀ ਧਰਤੀ ਕਿਸਾਨ ਅੰਦੋਲਨ ਦੀਆਂ ਵੱਖ-ਵੱਖ ਆਵਾਜ਼ਾਂ ਨੂੰ ਸਮਰਪਿਤ ਪੰਦਰਵਾੜਾ ਪ੍ਰਕਾਸ਼ਨ ਹੈ। ਅੰਦੋਲਨ ਦੀ ਬਣਤਰ ਖੇਤਰਾਂ, ਜਾਤੀਆਂ, ਵਰਗਾਂ, ਧਰਮਾਂ ਅਤੇ ਲਿੰਗ ਦੀਆਂ ਹੱਦਾਂ ਨੂੰ ਪਾਰ ਕਰ ਚੁੱਕੀ ਹੈ। ਅੰਦੋਲਨ ਵਿੱਚੋਂ ਉੱਠੀਆਂ ਵਿਭਿੰਨ ਵਿਚਾਰਧਾਰਾਵਾਂ ਅਤੇ ਪਹਿਲਕਦਮੀਆਂ ਭਾਰਤ ਦੀ ਖੇਤੀਬਾੜੀ ਅਤੇ ਇਸਦੇ ਨਾਲ਼ ਜੁੜੇ ਲੋਕਾਂ ਨੂੰ ਕਾਰਪੋਰੇਟ ਕਬਜ਼ੇ ਤੋਂ ਬਚਾਉਣ ਦੇ ਮਕਸਦ ਨਾਲ਼ ਇਕ ਸ਼ਕਤੀਸ਼ਾਲੀ ਲੋਕ ਲਹਿਰ ਦਾ ਰੂਪ ਲੈ ਚੁੱਕੀਆਂ ਹਨ। ਇਹ ਬਿਰਤਾਂਤ ਔਰਤਾਂ ਦੀ ਅਗਵਾਈ ਅਤੇ ਸਹਾਇਤਾ ਨਾਲ਼, ਇੱਕ ਸਵੈਇੱਛੁਕ ਅਧਾਰ 'ਤੇ ਪ੍ਰਕਾਸ਼ਿਤ ਹੋ ਰਿਹਾ ਹੈ। ਅਸੀਂ ਕਿਸਾਨ, ਕਲਾਕਾਰ, ਟੈਕਨੋਲੋਜਿਸਟ, ਅਧਿਆਪਕ, ਵਿਦਿਆਰਥੀ ਹਾਂ; ਅਸੀਂ ਵਿਰੋਧਤਾਈ ਹਾਂ।

 

ਬਾਨੀ ਕਰਤੀਆਂ: ਸੰਗੀਤ ਤੂਰ, ਨਵਜੀਤ ਕੌਰ, ਸਰਗਮ ਤੂਰ


About us


Karti Dharti is a fortnightly publication dedicated to diverse voices of the current farmers movement. The movement has transcended the boundaries of regions, castes, classes, religions and genders. The diverse ideologies and initiatives that emerged from the movement have taken the form of a powerful people's movement aimed at guarding India's agriculture and its people from corporate takeover. Kartidharti is published on a voluntary basis by a group of women. We are farmers, artists, technologists, teachers, students; we are the resistance.


Founders: Sangeet Toor, Navjeet Kaur, Sargam Toor