ਜ਼ਨਾਨੀਆਂ

ਸ਼ਮੀਮ ਅਖ਼ਤਰ
    

ਜੀਵਨ ਪਾਣੀ ਹਾਰ

ਵਗਣਾ ਧਾਰੋ ਧਾਰ

ਬੰਨ੍ਹ ਦੇਣੇ ਤਰੋੜ ਰਾਹ ਦੇ

ਹੁਣ ਕਰਨੇ ਪੰਧ ਅਨੋਖੜੇ

ਮਰਨ ਥੀਂ ਅੱਗੇ ਮਰ ਕੇ

ਕਰਨੇ ਆਹਰ ਜੀਵਨ ਦੇ

(photo credits: Nav Rahi)